Guru Nanak Dev Ji Parkash Purab
Blixtgatan 8, 424 35 Angered Blixtgatan 8,, Angeredਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (09-11-2025) ਨੂੰ ਮਨਾਏ ਜਾ ਰਹੇ ਹਨ। ਸ਼ੁਕਰਵਾਰ 7/11 ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ । ਐਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭੋਗ ਤੋਂ ਬਾਅਦ ਕੀਰਤਨ ਦਰਵਾਰ ਸਜਾਏ ਜਾਣਗੇ।ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਗੁਰਦੁਆਰਾ ਸਾਹਿਬ ਪਹੁੰਚੋ ਧੰਨ ਮਨ ਤਨ ਨਾਲ ਸੇਵਾ ਕਰੋ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ🙏🙏🙏
ਐਤਵਾਰ ਦੇ ਲੰਗਰ ਦੀ ਸੇਵਾ ਸ ਬਲਿਹਾਰ ਸਿੰਘ ਦੇ ਪ੍ਰੀਵਾਰ ਵਲੋਂ ਹੋਵੇਗੀ। ਪ੍ਰੀਵਾਰ ਵਲੋਂ ਸਾਰੀ ਸੰਗਤ ਨੂੰ ਗੂਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ🙏🙏🙏